1. ਪੰਜਾਬ ਵਿੱਚ ਬਿਜਾਈ ਸੰਘਣਤਾ ਕਿੰਨੀ ਹੈ –
a) 165
b) 178
c) 183
d) 192
Answer : c) 183
2. ਉਤਰਾਂਚਲ ਦੀ ਸਥਾਪਨਾ ਕਦੋਂ ਹੋਈ –
a) 9 ਨਵੰਬਰ 2000
b) 8 ਨਵੰਬਰ 2000
c) 12 ਨਵੰਬਰ 2000
d) 10 ਨਵੰਬਰ 2000.
Answer : a) 9 ਨਵੰਬਰ 2000
3. ਪੰਜਾਬ ਰਾਜ ਦਾ ਸਭ ਤੋ ਵੱਡਾ ਮਿਲਕ ਪਲਾਂਟ ਕਿਥੇ ਹੈ –
a) ਮੁਹਾਲੀ
b) ਅੰਮ੍ਰਿਤਸਰ
c) ਮੋਗਾ
d) ਜ਼ੀਰਾ
Answer : b) ਅੰਮ੍ਰਿਤਸਰ
4. ਪੰਜਾਬ ਦੇ ਕਿਹੜੇ ਸ਼ਹਿਰ ਵਿਚ ਸੈਨਿਕ ਸਕੂਲ ਹੈ –
a) ਫਗਵਾੜਾ
b) ਕਪੂਰਥਲਾ
c) ਸੰਗਰੂਰ
d) ਗੁਰਦਾਸਪੁਰ
Answer : b) ਕਪੂਰਥਲਾ
5. ਪੰਜਾਬ ਇਨ੍ਹਾਂ ਵਿਚੋਂ ਕਿਹੜੀ ਵਸਤੂ ਅਯਾਤ ਕਰਦਾ ਹੈ –
a) ਰਾਸਾਇਣਿਕ ਖਾਦ
b) ਕੀੜੇਮਾਰ ਦਵਾਇਆ
c) ਵਾਟਰ ਫਿਟਿੰਗ ਪਾਇਪ
d) ਸੀਮਿੰਟ
Answer : d) ਸੀਮਿੰਟ
6. ਪੰਜਾਬ ਦਾ ਕਿਹੜਾ ਨਗਰ ‘ਚਿੱਟਾ ਸ਼ਹਿਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ –
a) ਅੰਮ੍ਰਿਤਸਰ
b) ਪਟਿਆਲਾ
c) ਸੰਗਰੂਰ
d) ਆਨੰਦਪੁਰ ਸਾਹਿਬ
Answer : d) ਆਨੰਦਪੁਰ ਸਾਹਿਬ
7. 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਸਭ ਤੋ ਵਧ ਘਣਤਾ ਕਿਹੜੇ ਜਿਲੇ ਦੀ ਹੈ –
a) ਜਲੰਧਰ
b) ਲੁਧਿਆਣਾ
c) ਅੰਮ੍ਰਿਤਸਰ
d) ਪਟਿਆਲਾ
Answer : b) ਲੁਧਿਆਣਾ
8. ਮੇਘਾਲਿਆ ਰਾਜ ਵਿੱਚ ਚਿਰਾਪੂੰਜੀ ਨਾਂ ਦੇ ਸਥਾਨ ਦੀ ਮੁਖ ਵਿਸ਼ੇਸ਼ਤਾ –
a) ਸਭ ਤੋ ਉਚੀ ਪਰਬਤ ਚੋਟੀ
b) ਲੋਕਪ੍ਰਿਅ ਪਰਬਤੀ ਸਥਾਨ
c) ਸਭ ਤੋ ਵੱਧ ਸੁਪਾਰੀ ਪੈਦਾ ਕਰਨ ਵਾਲਾ
d) ਸਭ ਤੋ ਵੱਧ ਵਰਖਾ ਵਾਲਾ
Answer : d) ਸਭ ਤੋ ਵੱਧ ਵਰਖਾ ਵਾਲਾ
9. ਅਕਬਰ ਨੇ ਕਿਸ ਨਵੇਂ ਸ਼ਹਿਰ ਦਾ ਨਿਰਮਾਣ ਕੀਤਾ —
a) ਉੱਤਰ ਪ੍ਰਦੇਸ਼
b) ਮੱਧ ਪ੍ਰਦੇਸ਼
c) ਮਹਾਰਾਸ਼ਟਰ
d) ਕਰਨਾਟਕ
Answer : c) ਮਹਾਰਾਸ਼ਟਰ
10. ਅਕਬਰ ਨੇ ਕਿਸ ਨਵੇਂ ਸ਼ਹਿਰ ਦਾ ਨਿਰਮਾਣ ਕੀਤਾ —
a) ਫਤਿਹਪੁਰ ਸੀਕਰੀ
b) ਦਿੱਲੀ
c) ਆਗਰਾ
d) ਦੌਲਤਾਬਾਦ
Answer : a) ਫਤਿਹਪੁਰ ਸੀਕਰੀ
11. ਭਾਰਤੀ ਪੈਟ੍ਰੋਲੀਅਮ ਵੇਪਰੇ ਕਿਸ ਰਾਜ ਵਿਚ ਹੈ –
a) ਮੱਧ ਪ੍ਰਦੇਸ਼
b) ਮਹਾਰਾਸ਼ਟਰ
c) ਆਸਾਮ
d) ਕਰਨਾਟਕ
Answer : c) ਆਸਾਮ
12. ਪ੍ਰਿਥਵੀ ਰਾਜ ਰਾਸੋ ਕਿਸ ਦੀ ਰਚਨਾ ਹੈ –
a) ਕਲਹਣ
b) ਚਾਂਦ ਬਰਦਾਈ
c) ਕਾਲਿਦਾਸ
d) ਬਾਣ ਭੱਟ
Answer : b) ਚਾਂਦ ਬਰਦਾਈ
13. ਚੰਦਰਮਾ ਪ੍ਰਿਥਵੀ ਤੋਂ ਕਿੰਨਾ ਦੂਰ ਹੈ –
a) 3.8 ਲੱਖ ਕਿ. ਮੀ.
b) 3.8 ਲੱਖ ਕਿ. ਮੀ.
c) 3.8 ਲੱਖ ਕਿ. ਮੀ.
d) 3.8 ਲੱਖ ਕਿ. ਮੀ.
Answer : a) 3.8 ਲੱਖ ਕਿ. ਮੀ.
14. ਕੈਨੇਡਾ ਦਾ ਰਾਸ਼ਟਰੀ ਚਿੰਨ ਕੀ ਹੈ –
a) ਲਿਲੀ
b) ਚੰਦ ਤਾਰਾ
c) ਚਿੱਟੀ ਲਿਲੀ
d) ਕਾਰਨ ਫਲਾਵਰ
Answer c) ਚਿੱਟੀ ਲਿਲੀ
15. ਅਮ੍ਰਿਤਾ ਪ੍ਰੀਤਮ ਦੁਆਰਾ ਨਿਕਾਲਿਆ ਜਾਂਦਾ ਪੰਜਾਬੀ ਰਸਾਲਾ ਜੋ ਹੁਣ ਬੰਦ ਹੋ ਗਿਆ –
a) ਪੰਜ ਦਰਿਆ
b) ਆਰਸੀ
c) ਪ੍ਰੀਤ ਲੜੀ
d) ਨਾਗਮਣੀ
Answer d) ਨਾਗਮਣੀ
0 comments:
Post a Comment