1. ਰੋਪੜ ਦਾ ਨਵਾਂ ਨਾ ਕੀ ਹੈ --
a) ਰੁਪਗੜ
b) ਰੂਪ ਨਗਰ
c) ਰੁਪਪੁਰ
d) ਇਹਨਾ ਵਿਚੋਂ ਕੋਈ ਨਹੀ
Answer : b) ਰੂਪ ਨਗਰ
2.ਪੰਜਾਬ ਵਿਚ ਬਧੇਰੇ ਗਰਮੀ ਕਦੋ ਪੈਂਦੀ ਹੈ –
a) ਮਾਰਚ-ਅਪ੍ਰੈਲ
b) ਅਪ੍ਰੈਲ-ਮਈ
c) ਮਈ-ਜੂਨ .
d) ਜੂਨ-ਜੁਲਾਈ
Answer : c) ਮਈ-ਜੂਨ
3. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਹੜੇ ਸ਼ਹਿਰ ਵਿਚ ਹੈ –
a) ਪਟਿਆਲਾ
b) ਲੁਧਿਆਣਾ
c) ਚੰਡੀਗੜ੍ਹ
d) ਜਲੰਧਰ
Answer :b) ਲੁਧਿਆਣਾ
4.ਸਤਲੁਜ ਦਰਿਆ ਉੱਤੇ ਕਿਹੜਾ ਡੈਮ ਬਣਾਇਆ ਗਿਆ ਹੈ –
a) ਭਾਖੜਾ ਡੈਮ
b) ਹੀਰਾਕੁੱਡ ਡੈਮ
c) ਸਲਾਦ ਡੈਮ
d) ਪੋੰਗ ਡੈਮ
Answer : a) ਭਾਖੜਾ ਡੈਮ
5. ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ --
a) ਨਰਿੰਦਰ ਮੋਦੀ
b) ਸੋਨੀਆ ਗਾਂਧੀ
c) ਰਾਹੁਲ ਗਾਂਧੀ
d) ਮਨਮੋਹਨ ਸਿੰਘ
Answer : a) ਨਰਿੰਦਰ ਮੋਦੀ
6. ਪੰਜਾਬ ਦਾ 21 ਜ਼ਿਲਾ ਕਿਹੜਾ ਬਣਿਆ –
a) ਪਠਾਨਕੋਟ
b) ਮਾਨਸਾ
c) ਫਾਜ਼ਿਲਕਾ
d) ਤਰਨਤਾਰਨ
Answer : c) ਫਾਜ਼ਿਲਕਾ
7. ਰਾਜ ਸਭਾ ਦੀ ਪ੍ਰਧਾਨਗੀ ਕੌਣ ਕਰਦਾ ਹੈ –
a) ਲੋਕ ਸਭਾ ਦਾ ਸਪੀਕਰ
b) ਵਿਰੋਧੀ ਦਲ ਦਾ ਨੇਤਾ
c) ਉਪ-ਰਾਸ਼ਟਰਪਤੀ
d) ਪ੍ਰਧਾਨ ਮੰਤਰੀ
Answer : c) ਉਪ-ਰਾਸ਼ਟਰਪਤੀ
8. ਛੱਤੀਸਗੜ੍ਹ ਦੇ ਪਹਿਲੇ ਮੁਖ-ਮੰਤਰੀ ਦੇ ਰੂਪ ਵਿਚ ਕਿਸਨੇ ਸਹੁੰ ਚੁਕੀ –
a) ਸਤੀਸ਼ ਪਵਨ
b) ਦਿਨੇਸ਼ ਨੰਦਨ
c) ਅਜੀਤ ਯੋਗੀ
d) ਇਨ੍ਹਾਂ ਵਿਚੋਂ ਕੋਈ ਨੀ
Answer : c) ਅਜੀਤ ਯੋਗੀ
9. ਸਿਕੰਦਰ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ —
a) 326 ਈ: ਪੂ:
b) 328 ਈ: ਪੂ:
c) 236 ਈ: ਪੂ:
d) 362 ਈ: ਪੂ:
Answer : a) 326 ਈ: ਪੂ:
10. ਰਾਸ਼ਟਰਪਤੀ ਕਿਸ ਦੀ ਸਲਾਹ ਤੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ —
a) ਸੰਸਦ
b) ਕੇਂਦਰੀ ਮੰਤਰੀ ਮੰਡਲ
c) ਰਾਜ ਸਭਾ
d) ਉਪ-ਰਾਸ਼ਟਰਪਤੀ
Answer : b) ਕੇਂਦਰੀ ਮੰਤਰੀ ਮੰਡਲ
11. ਅਰਥ ਸਾਸ਼ਤਰ ਦਾ ਲੇਖਕ ਕੌਣ ਹੈ –
a) ਕਾਲੀਦਾਸ
b) ਬਾਣ ਭੱਟ
c) ਕੋਟਿਲਿਆ
d) ਕਲਹਣ
Answer : c) ਕੋਟਿਲਿਆ
12. ਅਯੁਧਿਆ ਵਿਖੇ ਸ਼ਿਲਾਦਾਨ ਕਦੋਂ ਕੀਤਾ ਗਿਆ –
a) 15 ਮਾਰਚ 2002
b) 1 ਅਪ੍ਰੈਲ 2002
c) 13 ਅਪ੍ਰੈਲ 2002
d) 17 ਫਰਬਰੀ 2002
Answer : a) 15 ਮਾਰਚ 2002
13. ਟੈਲੀਵਿਜ਼ਨ ਦੀ ਖੋਜ ਕਿਸਨੇ ਕੀਤੀ –
a) ਜੇ. ਐਲ. ਬੇਅਰਡ ਨੇ
b) ਗ੍ਰਾਹਮ ਬੈਲ ਨੇ
c) ਐਡੀਸਨ ਨੇ
d) ਅਲੈਗਜ਼ੈਂਡਰ ਨੇ
Answer : a) ਜੇ. ਐਲ. ਬੇਅਰਡ ਨੇ
14. ਕਥਕੱਲੀ ਨਾਚ ਦਾ ਸਬੰਦ ਕਿਸ ਪ੍ਰਾਂਤ ਨਾਲ ਹੈ –
a) ਤਮਿਲਨਾਡੂ ਨਾਲ
b) ਕੇਰਲਾ ਨਾਲ
c) ਪੰਜਾਬ ਨਾਲ
d) ਕਰਨਾਟਕ ਨਾਲ
Answer : b) ਕੇਰਲਾ ਨਾਲ
15. ਸੰਸਾਰ ਦਾ ਸਭ ਤੋ ਵੱਡਾ ਮਹਾਦੀਪ ਕਿਹੜਾ ਹੈ –
a) ਲਕਸ਼ਦੀਪ
b) ਗ੍ਰੀਨਲੈਂਡ
c) ਏਸ਼ੀਆ ਮਹਾਦੀਪ
d) ਅੰਡੇਮਾਨ ਨਿਕੋਬਾਰ
Answer c) ਏਸ਼ੀਆ ਮਹਾਦੀਪ
0 comments:
Post a Comment