Sunday, September 11, 2016


1. ਪੰਜਾਬ ਟੈਕਨੀਕਲ ਯੂਨੀਵਰਸਿਟੀ ਕਿਥੇ ਹੈ –

a) ਪਟਿਆਲਾ
b) ਚੰਡੀਗੜ੍ਹ 
c) ਲੁਧਿਆਣਾ
d) ਜਲੰਧਰ

Answer : d) ਜਲੰਧਰ

2. ਜੀ. ਟੀ. ਰੋਡ ਦਾ ਦੂਜਾ ਨਾਂ ਹੈ  –

a) ਲਿੰਕ ਰੋਡ
b) ਫੋਰ ਲੇਨ 
c) ਜਰਨੈਲੀ ਸੜਕ
d) ਸਟੇਟ ਹਾਈਵੇਜ

Answer : c) ਜਰਨੈਲੀ ਸੜਕ

3. ਪੰਜਾਬ ਦੀ ਸਾਖਰਤਾ ਪ੍ਰਤੀਸ਼ਤ ਕਿੰਨੀ ਹੈ   –

a) 76.7 %

b) 60.50% 

c) 84.44%

d) 66.60%

Answer : a) 76.7 %

4. ਪੰਜਾਬ ਦਾ 22 ਵਾਂ ਜ਼ਿਲਾ ਕਿਹੜਾ ਬਣਿਆ –

a) ਫਾਜ਼ਿਲਕਾ   
b) ਬਰਨਾਲਾ  
c) ਮੋਗਾ          
d) ਪਠਾਨਕੋਟ

Answer : d) ਪਠਾਨਕੋਟ 

5. ਕੋਇਲੇ ਦੇ ਖਨਿਜ ਲਈ ਕਿਹੜਾ ਰਾਜ ਪ੍ਰਸਿਧ ਹੈ   –

a) ਹਿਮਾਚਲ
b) ਕੇਰਲ 
c) ਝਾਰਖੰਡ        
d) ਪੰਜਾਬ

Answer : c) ਝਾਰਖੰਡ

6. ਪੀ. ਵੀ. ਸੀ. ਕੇਵਲ ਬਣਾਉਣ ਦਾ ਕਾਰਖਾਨਾ ਕਿਥੇ ਹੈ –

a) ਅੰਮ੍ਰਿਤਸਰ          
b) ਪਟਿਆਲਾ
c) ਸੰਗਰੂਰ           
d) ਮੁਹਾਲੀ

Answer : d) ਮੁਹਾਲੀ

7. ਭਾਰਤੀ ਸੰਵਿਧਾਨ ਵਿੱਚ ਇਸ ਵੇਲੇ ਕਿੰਨੀਆ ਮਾਨ ਸੂਚੀਆ ਹਨ  –

a) 9                 

b) 10

c) 12

d) 8

Answer : c) 12

8. ਕੇਸਰ ਮੁਖ ਤੌਰ ਤੇ ਕਿਹੜੇ ਰਾਜ ਵਿੱਚ ਪੈਦਾ ਹੁੰਦਾ ਹੈ  –

a) ਜੰਮੂ-ਕਸ਼ਮੀਰ          
b) ਕੇਰਲ 
c) ਪਛਮੀ ਬੰਗਾਲ           
d) ਹਰਿਆਣਾ

Answer : a) ਜੰਮੂ-ਕਸ਼ਮੀਰ 

9. ਆਂਧਰਾ ਪ੍ਰਦੇਸ਼ ਰਾਜ ਦਾ ਨਿਰਮਾਣ ਕਦੋ ਹੋਇਆ —

a) 1951        

b) 1953

c) 1952       

d) 1950

Answer : b) 1953

10. ਮਹਾਤਮਾ ਬੁਧ ਨੇ ਕਿਸ ਭਾਸ਼ਾ ਵਿੱਚ ਆਪਣੀ ਸਿਖਿਆ ਦਾ ਪ੍ਰਚਾਰ ਕੀਤਾ —

a) ਸੰਸਕ੍ਰਿਤ                           
b) ਹਿੰਦੀ
c) ਇਨ੍ਹਾ ਵਿਚੋਂ ਕੋਈ ਨਹੀ  
d) ਪਾਲੀ

Answer : d) ਪਾਲੀ

11. ਆਨੰਦ ਮੱਠ ਕਿਸ ਲੇਖਕ ਦੀ ਰਚਨਾ ਹੈ  –

a) ਬੰਕਿਮ ਚੰਦਰ ਚੈਟਰਜੀ       
b)  ਬਾਣ ਭੱਟ
c) ਕਾਲਿਦਾਸ                       
d) ਕਲਹਣ

Answer :  a)  ਬੰਕਿਮ ਚੰਦਰ ਚੈਟਰਜੀ          

12. ਕੇਂਦਰੀ ਗਲਾਸ ਅਤੇ ਸਿਰੇਮਿਕ ਖੋਜ ਸੰਸਥਾ ਕਿਸ ਸ਼ਹਿਰ ਵਿੱਚ ਹੈ   –

a) ਲਖਨਊ                 
b) ਦਿੱਲੀ
c) ਜਾਦਾਵਪੁਰ          
d) ਚੰਡੀਗੜ੍ਹ

Answer :   c) ਜਾਦਾਵਪੁਰ

13. ਪੰਜਾ ਸਾਹਿਬ ਦਾ ਦੂਜਾ ਨਾਮ ਕੀ ਹੈ   –

a) ਹਸਨ ਅਬਦਾਲ                 
b) ਚੱਕ ਸ਼੍ਰੀ ਰਾਮ ਦਾਸ
c) ਇਨ੍ਹਾ ਵਿਚੋਂ ਕੋਈ ਨਹੀ            
d) ਨਮਕ ਮੰਡੀ

Answer : a) ਹਸਨ ਅਬਦਾਲ         

14. ਬੰਗਲਾ ਦੇਸ਼ ਦੀ ਰਾਜਧਾਨੀ ਕੇਹੜੀ ਹੈ  –

a) ਕੋਲੰਬੋ            
b) ਢਾਕਾ
c) ਤਹਿਰਾਨ              
d) ਬਗਦਾਦ

Answer   b) ਢਾਕਾ

15. ਆਸਟਰੇਲੀਆ ਦਾ ਰਾਸ਼ਟਰੀ ਚਿੰਨ ਕੀ ਹੈ –

a) ਲਿਲੀ                   
b) ਗਰੁੜ ਪੰਛੀ
c) ਚਿੱਟੀ ਲਿਲੀ             
d) ਕੰਗਾਰੂ

Answer   d) ਕੰਗਾਰੂ


0 comments:

Post a Comment

Follow Me Here

Contact Form

Name

Email *

Message *

Popular Posts