ਸ਼ੁਧ ਅਸ਼ੁਧ ਬਹੁਚੋਣੀ ਪ੍ਰਸ਼ਨ
1. ਹੇਠਾਂ ਲਿਖਿਆ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਅਓਖਾ b) ਔਖਾ
c) ਉਖਾ d) ਓਖਾ
2. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਪਾਉਣ b) ਪੌਣ
c) ਪਓਣ d) ਪੋਣ
3. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਸਮਾਪਤਿ b) ਸਮਾਪਤੀ
c) ਸਾਮਪਤੀ d) ਸੰਮਾਪਾਤੀ
4. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
1. ਸੂਰਯ b) ਸੋਰਜ
c) ਸੂਰਜ d) ਸੁਰਜ
5. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਭਾਂਭੜ b) ਭਾਂਬੜ
c) ਭੰਭੜ d) ਭਾਮਬਾੜ
6. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਰੌਨਕ b) ਰੋਨਕ
c) ਰੌਣਕ d) ਰਓਣਕ
7. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਕਹਾਨੀ b) ਕਾਹਾਨੀ
c) ਕਹਾਣੀ d) ਕਾਹਹਾਣੀ
8. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਪਹਿਰਾ-ਰਚਨਾ b) ਪਹਿਰੇ-ਰਚਨਾ
c) ਪੈਰਾ-ਰਚਨਾ d) ਪੈਰ੍ਹਾ-ਰਚਨਾ
9. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਵਿਸਰਾਮ ਚਿੰਨ b) ਵਿਸ਼ਰਾਮ ਚਿੰਨ੍ਹ
c) ਬਿਸ਼ਰਾਮ ਚਿੰਨ d) ਵਿਸ਼ਰਾਮ ਚੀਨ
10. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ -
a) ਧਰਮਸਾਲਾ b) ਧਰਮਛਾਲਾ
c) ਧਰਮਸ਼ਾਲਾ d) ਧਰਮਸ਼ਾਲ੍ਹਾ
Answers:- 1. b) 2. b) 3. b) 4. c) 5. b) 6. c) 7. c) 8. c) 9. b) 10. c)
0 comments:
Post a Comment