ਸ਼ੁਧ ਅਸ਼ੁਧ ਬਹੁਚੋਣੀ ਪ੍ਰਸ਼ਨ-Set 2
11. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਚਨ-ਮੁਖੜਾ b) ਚੰਨ੍ਹ-ਮੁਖੜਾ
c) ਚੰਨ ਮੁਖੜਾ d) ਚਨ ਮੁਖੜਾ
12. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਅਣ ਹੋਇਆ b) ਅਨ ਹੋਇਆ
c) ਅਨ ਹੁਇਆ d) ਅਣ ਹੁਇਆ
13. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਜੇਲ੍ਹਮ b) ਜਿਹਲਮ
c) ਜੇਹਲਮ d) ਜੇਹ੍ਲਾਮ
14. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਦੁਪਹਿਰ b) ਦੋਪਹਿਰ
c) ਦੁਪਹਰ d) ਦੁਪੈਹਰ
15. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਸ਼ੜਕ b) ਸੜਕ
c) ਛੜਕ d) ਸੜ੍ਹਕ
16. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਸਾਮਾਧਿ b) ਸਮਾਧੀ
c) ਸਮਾਧਿ d) ਸਾਮਾਧੀ
17. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਸ਼ਹਿਰ b) ਸ਼ੈਹਰ
c) ਸ਼ੈਰ d) ਸ਼ੈਹਰ
18. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਭਕਤੀ b) ਭਗਤਿ
c) ਭਗਤੀ d) ਭਕਤਿ
19. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਕੁਝ b) ਕੁਜ
c) ਕੂਝ d) ਕੂਜ
20. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ-ਜੋੜ ਸ਼ੁੱਧ ਹੈ -
a) ਡੂੰਘਾ b) ਡੁੰਘਾ
c) ਡੂੰਗਾ d) ਡੁੰਘਾ
Answers:- 11. c) 12. a) 13. b) 14. a) 15. b) 16. b) 17. a) 18. c) 19. a) 20. a)
0 comments:
Post a Comment