ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-1
1. ਜਿਹੜੇ..........ਹਨ ਉਹ ਵਰਸਦੇ ਨਹੀ
a) ਤਰਸਦੇ b) ਗਰਜਦੇ
c) ਪਰਚਦੇ d) ਇਹਨਾ ਵਿਚੋ ਕੋਈ ਨਹੀ |
2. ਕਸ਼ਮੀਰ ਭਾਰਤ ਦਾ...........ਅੰਗ ਹੈ
a) ਪਹਿਲਾ b) ਮਹਿੰਗਾ
c) ਅਟੁੱਟ d) ਸਾਰਾ
3. ਚਾਦਰ ਵੇਖ ਕੇ ਪੈਰ..............
a) ਖੈਰ b) ਪਸਾਰੋ
c) ਸਰਾਹਣਾ d) ਰਖੋ
4. ਮਨੁਖ ਦਾ ਜਨਮ ................... ਹੈ
a) ਅਨਮੋਲ b) ਦੁਰਲਭ
c) ਨਿਕੰਮਾ d) ਕੀਮਤੀ
5. ਜੀਵਾਂ ਤੇ................ ਕਰੋ
a) ਦਇਆ b) ਜੁਲਮ
c) ਵਾਰ d) ਇਹਨਾਂ ਵਿਚੋਂ ਕੋਈ ਨਹੀ |
6. ਗਾਂ............ ਖਾਂਦੀ ਤੇ ਮੀਠਾ ਦੁੱਦ ਦਿੰਦੀ ਹੈ
a) ਰੋਟੀ b) ਪਾਣੀ
c) ਘਾਹ d) ਕੁਝ ਨਹੀ
7. ..................... ਦਾ ਨਾਅਰਾ ਸਾਨੂ ਲਾਲ ਬਹਾਦਰ ਸ਼ਾਸ਼ਤਰੀ ਨੇ ਦਿਤੀ ਸੀ
a) ਜੈ ਜਵਾਨ b) ਜੈ ਕਿਸਾਨ
c) ਜੈ ਜਵਾਨ, ਜੈ ਕਿਸਾਨ d) ਜੈ ਨਿਸ਼ਾਨ
8. ਜਾਦੂ ਉਹ ਜੋ ਸਿਰ ਚੜ੍ਹ......................
a) ਬੋਲੇ b) ਖੋਲੇ
c) ਡੋਲੇ d) ਘੋਲੇ
9. ਨੀਮ ਹਕੀਮ...............
a) ਮਹਿਮਾਨ b) ਭੁਲ ਬਖਸ਼ਾਣ
c) ਖਤਰਾ ਜਾਨ d) ਇਹਨਾ ਵਿਚੋਂ ਕੋਈ ਨਹੀ
10. ਊਂਠ ਦੇ ਗੱਲ ................
a) ਛੱਲੀ b) ਟੱਲੀ
c) ਬੱਲੀ d) ਇਹਨਾਂ ਵਿਚੋਂ ਕੋਈ ਨਹੀ |
Answers:- 1. b) 2. c) 3. b) 4. b) 5. a) 6. c) 7. c) 8. a) 9. c) 10. b)
0 comments:
Post a Comment