ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-2
1. ਇੱਕ ਕਰੇਲਾ ਦੂਜਾ .............
a) ਕੌੜਾ b) ਨਿੰਮ ਚੜ੍ਹਿਆ
c) ਹਰੇ ਰੰਗ ਦਾ d) ਇਨ੍ਹਾਂ ਵਿਚੋ ਕੋਈ ਨਹੀ
2. ਜੈ .............., ਜੈ.............. ਤੇ ਜੈ................ ਦਾ ਨਾਅਰਾ ਸਾਨੂ ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਹੈ -
a) ਕਿਸਾਨ b) ਜੈ ਜਵਾਨ
c) ਜਵਾਨ, ਜੈ ਕਿਸਾਨ d) ਜਵਾਨ, ਕਿਸਾਨ, ਵਿਗਿਆਨ
3. ਈਸ਼ਵਰ............... ਹੈ ----
a) ਮਹਾਨ b) ਪ੍ਰਸਿੱਧ
c) ਸਰਵਵਿਆਪਕ d) ਇਹਨਾਂ ਵਿਚੋਂ ਕੋਈ ਨਹੀ |
4. ਪਾਣੀ ਹਮੇਸ਼ਾ ............ ਵਲ ਵਗਦਾ ਹੈ -
a) ਨਿਵਾਣ b) ਉਚਾਣ
c) ਇੱਧਰ d) ਉੱਧਰ
5. ਸੇਵਾ ਬਿਨ ....................... ਨਹੀਂ -
a) ਟੇਵਾ b) ਮੇਵਾ
c) ਰੋਟੀ d) ਫਲ
6. ਪ੍ਰਭੂ ਦੇ ਘਰ ਦੇਰ ਹੈ .............. ਅੰਧੇਰ ਨਹੀ -
a) ਸਵੇਰ b) ਹਨੇਰ
c) ਬੇਰ d) ਹੇਰ-ਫੇਰ
7. ਉਹ ਦਿਨ ਡੁਬਾ ............ ਘੋੜੀ ਚੜ੍ਹਿਆ ਕੁਬਾ
a) ਜਿਸ ਦਿਨ b) ਨਿਸ ਦਿਨ
c) ਉਸ ਦਿਨ d) ਕਿਸ ਦਿਨ
8. ਇੱਕ ਅਨਾਰ .......... ਬੀਮਾਰ -
a) ਦੋ b) ਸੌ
c) ਸਭ d) ਇਹਨਾਂ ਵਿਚੋਂ ਕੋਈ ਨਹੀ
9. ................ ਕਿਤੇ, .................. ਕਿਤੇ -
a) ਅੰਡੇ b) ਕੁੜਕੁੜ
c) ਮੁਰਗੀ d) ਆਂਡੇ, ਕੁੜਕੁੜ |
10. ਆਪਣਾ ਕੰਮ ....................
a) ਨਾ ਕਰੋ b) ਆਪ ਕਰੋ
c) ਘੱਟ ਕਰੋ d) ਸਾਰਾ ਕਰੋ |
0 comments:
Post a Comment