ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-3
1. ਨਾਈਲੋਨ ਜਾਂ ਟੈਰਾਲੀਨ ਦੀ ਕਮੀਜ਼ ਉਤਾਰਦਿਆਂ ........... ਦੀ ਆਵਾਜ਼ ਆਉਂਦੀ ਹੈ -
a) ਕਿੜ-ਕਿੜ b) ਬੀੜ-ਬੀੜ
c) ਤਿੜ-ਤਿੜ d) ਚਿੜ-ਚਿੜ
2. ਕਈ ਪੰਛੀ ਆਪ ਆਲ੍ਹਣਾ................ ਵਾਂਗ ਉਣਦੇ ਨੇ -
a) ਕੰਬਲ b) ਸਵੈਟਰ
c) ਖੇਸ d) ਬੋਰੀ
3. ਪੰਜਾਬੀਆਂ ਦਾ ਮੁੱਖ ਭੋਜਨ .............. ਹੈ -
a) ਕਣਕ b) ਚੌਲ
c) ਮੱਕੀ d) ਇਹਨਾਂ ਵਿਚੋਂ ਕੋਈ ਨਹੀ
4. ਦੀਵਾਲੀ ......... ਦੇ ਮਹੀਨੇ ਵਿੱਚ ਆਉਂਦੀ ਹੈ -
a) ਕੱਤਕ b) ਮੱਘਰ
c) ਪੋਹ d) ਹਾੜ
5. ਵੱਡਾ ਦਿਨ ................. 25 ਦਸੰਬਰ ਨੂੰ ਮਨਾਉਂਦੇ ਹੈ -
a) ਸਿੱਖ b) ਹਿੰਦੂ
c) ਮੁਸਲਮਾਨ d) ਈਸਾਈ
6. ਊਠ ਤੋਂ ............. ਲਾਹੁਣਾ (ਮੁਹਾਵਰਾ) -
a) ਕਾਫੀ b) ਸਮਾਨ
c) ਛਾਨਣੀ d) ਬੋਰੀਆਂ
7. ਬਲਦੀ ਤੇ............... ਪਾਉਂਣਾ -
a) ਪਾਣੀ b) ਤੇਲ
c) ਘਿਓ d) ਮਿੱਟੀ
8. ਅੱਡਿਆਂ...................ਰਗੜਨਾ -
a) ਗਿੱਟੇ b) ਕੂਹਣੀਆਂ
c) ਪੈਰ d) ਗੋਡੇ
9. ਅਜੋਕੇ ਪੰਜਾਬ ਦੀਆਂ ............... ਉਪ ਬੋਲੀਆਂ ਹਨ -
a) ਦੋ b) ਤਿਨ
c) ਚਾਰ d) ਪੰਜ
10. ਙ ਤੇ ਵ, ਅੱਖਰ ................ ਸ਼੍ਰੇਣੀ ਵਿੱਚ ਆਉਂਦੇ ਹਨ -
a) ਅਨੁਨਾਸਕੀ b) ਸ੍ਵਰ
c) ਵਿਅੰਜਨ d) ਦੁੱਤ- ਅੱਖਰ
Answers:- 1. c) 2. b) 3. a) 4. a) 5. d) 6. c) 7. b) 8. d) 9. c) 10. a)
0 comments:
Post a Comment