ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-4
1. 'ਲਾਲ ਚੰਦ ਯਮਲਾ ਜੱਟ' ਪੰਜਾਬ' ਦਾ ਇਕ ............ ਸੀ -
a) ਨਾਕਟਕਾਰ b) ਨਾਵਲਕਾਰ
c) ਗਾਇਕ d) ਚਿੱਤਰਕਾਰ
2. 'ਓ' ਅੱਖਰ ਨਾਲ ................ ਮਾਤਰਾ ਲਗਦੀ ਹੈ -
a) ਸਿਹਾਰੀ b) ਦੁਲੈਂਕੜ
c) ਕੰਨਾ d) ਦੁਲਾਂਵਾਂ
3) ਆਧੁਨਿਕ ਪੰਜਾਬੀ ਕਵਿਤਾ' ਦਾ ਮੋਢੀ ...... ਸੀ -
a) ਪ੍ਰੋ: ਮੋਹਨ ਸਿੰਘ b) ਸ਼ਾਹ ਮੁਹੰਮਦ
c) ਪ੍ਰੋ: ਪੂਰਨ ਸਿੰਘ d) ਭਾਈ ਵੀਰ ਸਿੰਘ
4) ਪੰਜਾਬੀ ਸਟੇਜੀ ਨਾਟਕ ਦਾ ਆਰੰਭ........ ਤੋ ਹੁੰਦਾ ਹੈ -
a) ਭਾਈ ਵੀਰ ਸਿੰਘ b) ਪ੍ਰੋ. ਆਈ. ਸੀ. ਨੰਦਾ
c) ਪ੍ਰੋ: ਬ੍ਰਿਜ ਲਾਲ ਸ਼ਾਸ਼ਤਰੀ d) ਬਾਵਾ ਬੁੱਧ ਸਿੰਘ
5. ਸੱਭ ਤੋ ਛੋਟੀ ਉਮਰ ਵਿੱਚ ਕੁਰਬਾਨੀ ਦੇਣ ਵਾਲੇ ਦੇਸ਼' ਭਗਤ ਦਾ ਨਾਂ ਹੈ .......
a) ਸ. ਭਗਤ ਸਿੰਘ b) ਰਾਜ ਗੁਰੂ
c) ਸੁਖਦੇਵ d) ਸ. ਕਰਤਾਰ ਸਿੰਘ ਸਰਾਭਾ
6. ਸਿੱਖ ਅਜਾਇਬ ਘਰ............... ਸ਼ਹਿਰ ਵਿੱਚ ਹੈ -
a) ਆਨੰਦਪੁਰ ਸਾਹਿਬ b) ਅੰਮ੍ਰਿਤਸਰ
c) ਪਟਿਆਲਾ d) ਸਰਹਿੰਦ
7. ਉਡ ਜਾਗ ਭੰਬੀਰੀ............ ਆਇਆ -
a) ਚੇਤਰ b) ਵਿਸਾਖ
c) ਸਾਵਣ d) ਭਾਦਰੋਂ
8. ਉਜੜੇ ਬਾਗਾਂ ਦੇ ................. ਪਟਵਾਰੀ -
a) ਕਾਂ b) ਕੋਇਲ
c) ਗਾਲ੍ਹੜ d) ਤੋਤੇ
9. ਉੱਤਮ ਖੋਤੀ, ਮੱਧਮ ਵਪਾਰ, ਨਖਿਧ ਚਾਕਰੀ.............. ਦਵਾਰ -
a) ਭੀਖ b) ਭੈੜੀ
c) ਮੰਦੀ d) ਬੁਰੀ
10. ਊਂਠ ਦੀ ਚੋਲੀ, ਰੇਸ਼ਮ ਦਾ ..............
a) ਰੱਸਾ b) ਧਾਗਾ
c) ਬਖੀਆਂ d) ਪਲਾਣਾ
Answers:- 1. c) 2. b) 3. d) 4. b) 5. d) 6. b) 7. c) 8. c) 9. a) 10. c)
0 comments:
Post a Comment