ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-5
1. ਊਠ ਤੇ ਚੜ੍ਹੀ ਨੂੰ ......................... ਲੜ ਜਾਊ -
a) ਬਿੱਲੀ b) ਕੁੱਤਾ
c) ਖੋਤਾ d) ਚੂਹਾ
2. ਊਠਾਂ ਵਾਲਿਆਂ ਨਾਲ ਯਾਰੀਆਂ ਤੇ................... ਨੀਵੇਂ -
a) ਛੱਪਰ b) ਹੱਟ
c) ਵਰਾਂਡੇ d) ਚੁਬਾਰੇ
3. ਅਸ਼ਰਫੀਆਂ ਦੀ ਲੁੱਟ ਤੇ.............. ਤੇ ਮੁਹਰਾਂ -
a) ਇੱਟਾਂ b) ਪੱਥਰਾਂ
c) ਕੋਲਿਆਂ d) ਸੈਲਾਂ
4. .............. ਮਾਹ ਨਿਰਾਲਾ, ਦਿਨੇ ਧੁੱਪਾ ਰਾਤੀ ਪਾਲਾ -
a) ਚੇਤਰ b) ਵਿਸਾਖ
c) ਕੱਤਕ d) ਅਸੂ
5. ਅੱਖ ਓਹਲੇ................ਓਹਲੇ -
a) ਨੱਕ b) ਪਹਾੜ
c) ਘਰ d) ਦੁਕਾਨ
6. ਅੱਖਰ ਇਕ ਨਾ ਜਾਣਦਾ ਨਾਂ -
a) ਸੁਜਾਨ ਸਿੰਘ b) ਸੂਰਮ ਦੀਨ
c) ਛਜੂ ਸ਼ਾਹ d) ਇਲਮਦੀਨ
7. ਅੱਖੀੰ ਦਿਸੇ ਨਾ ਨਾਂ ..................-----
a) ਕਮਲ-ਰਾਣੀ b) ਲੱਛਮੀ ਦੇਵੀ
c) ਨੂਰ ਭਰੀ d) ਫਾਤਮਾ
8. ਅੱਗ ਦਾ ਸੜਿਆ ............. ਤੋਂ ਵੀ ਡਰਦਾ ਹੈ -
a) ਪਾਣੀ b) ਕੀੜੀ
c) ਟਟਹਿਣੇ d) ਚਿੜੀ
9. ਅੱਗੇ ਹੀ ਨਹੀਂ ਮਾਨ, ਮਗਰੋਂ ਟੱਪ ਚੜੀ -
a) ਦਰਖਤ b) ਅਸਮਾਨ
c) ਪਹਾੜ d) ਕੋਠਾ
10. ਅੱਜ ਦਾ ਕੰਮ ਕਲ੍ਹ ਤੇ ਨਾ ਪਾਈਂ, ਜੇ ਪਾਏਂ ਤਾ ........
a) ਨਾ ਘਬਰਾਈਂ b) ਪਛੋਤਾਈਂ
c) ਘਰ ਨੂੰ ਨਾ ਜਾਈਂ d) ਨਾ ਸਧਰਾਈਂ
Answers:- 1. b) 2. a) 3. c) 4. d) 5. b) 6. d) 7. c) 8. c) 9. b) 10. b)
0 comments:
Post a Comment