ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-6
1. 'ਡੂਗਰ'................ ਉਪ ਬੋਲੀ ਦਾ ਸ਼ਬਦ ਹੈ -
a) ਲਹਿੰਦੀ b) ਮਾਝੀ
c) ਮਲਵਈ d) ਪੁਆਧੀ
2. 'ਥੋਆਡਾ' ਸ਼ਬਦ................ ਦੇ ਇਲਾਕੇ ਵਿੱਚ ਬੋਲਿਆ ਜਾਂਦਾ ਹੈ -
a) ਪਹਾੜ b) ਪੋਠੋਹਾਰ
c) ਮਾਲਵਾ d) ਮਾਝਾ
3. ................ ਦੇ ਇਲਾਕੇ ਦੇ ਲੋਕ ਵਧੇਰੇ 'ਵ' ਦੀ ਥਾਂ ਧੁਨੀ ਉਚਾਰਦੇ ਹਨ -
a) ਮਾਲਵਾ b) ਮਾਝਾ
c) ਪੁਆਧ d) ਪੋਠੋਹਾਰ
4. 'ਹੋਇਆ ਵਾ' ਸ਼ਬਦ ਵਧੇਰੇ.............. ਦੇ ਇਲਾਕੇ ਵਿੱਚ ਉਚਾਰਿਆ ਜਾਂਦਾ ਹੈ -
a) ਲਹਿੰਦਾ b) ਪੁਆਧ
c) ਦੁਆਬ d) ਮਾਲਵਾ
5. 'ਸੈਲ' (ਪਿੱਛੇ) ਸ਼ਬਦ ਦਾ ਉਚਾਰਣਾ ਵਧੇਰੇ ਕਰਕੇ............. ਜਿਲ੍ਹੇ ਵਿੱਚ ਹੁੰਦਾ ਹੈ -
a) ਅੰਮ੍ਰਿਤਸਰ b) ਜਲੰਧਰ
c) ਸੰਗਰੂਰ d) ਰੋਪੜ
6. 'ਗਭਰੂ' ਸ਼ਬਦ ਦਾ ਇਸਤਰੀ ਲਿੰਗ.............. ਹੈ -
a) ਕੁੜੀ b) ਮੁਟਿਆਰ
c) ਇਸਤਰੀ d) ਔਰਤ
7. ਬਤੌਰੀ...............ਸ਼ਬਦ ਦਾ ਪੁਲਿੰਗ ਹੈ -
a) ਕਾਂ b) ਗਿੱਦ
c) ਬਾਜ d) ਉੱਲੂ
8. ਤੈਥੋਂ.............. ਕਾਰਕ ਹੈ -
a) ਕਰਤਾ b) ਕਰਮ
c) ਅਪਾਦਾਨ d) ਕਰਨ
9.) 'ਇਹਦੇ ਕੋਲ',............ ਕਾਰਕ ਸ਼੍ਰੇਣੀ ਵਿੱਚ ਆਉਂਦਾ ਹੈ -
a) ਅਧਿਕਰਨ b) ਕਰਨ
c) ਸੰਪ੍ਰਦਾਨ d) ਅਪਾਦਾਨ
10. 'ਸਾਥੋਂ' ਸ਼ਬਦ ਨੂੰ ਅਸੀਂ,.............. ਕਾਰਕ ਸ਼੍ਰੇਣੀ ਵਿੱਚ ਰੱਖਾਂਗੇ -
a) ਕਰਤਾ b) ਕਰਨ
c) ਅਪਾਦਾਨ d) ਸੰਬੋਧਨ
Answers:- 1. a) 2. c) 3. a) 4. b) 5. d) 6. b) 7. d) 8. c) 9. a) 10. b)
0 comments:
Post a Comment