ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-7
1. 'ਸਤਲੁਜ' ਸ਼ਬਦ................... ਨਾਂਵ ਹੈ -
a) ਨਿਜਵਾਚਕ b) ਜਾਤੀਵਾਚਕ
c) ਸਮੂਹਵਾਚਕ d) ਵਸਤੂਵਾਚਕ
2. 'ਹੇੜ੍ਹ' ਸ਼ਬਦ...................... ਨਾਂਵ ਹੈ -
a) ਵਸਤੂਵਾਚਕ b) ਨਿਜਵਾਚਕ
c) ਜਾਤੀਵਾਚਕ d) ਸਮੂਹਵਾਚਕ
3. 'ਇਨਕਾਰ' ਦਾ ਸਮਾਨ ਅਰਥਕ ਸ਼ਬਦ ਹੈ -
a) ਪੱਕਾ b) ਸਥਿਰ
c) ਕੋਲ d) ਆਖਰੀ
4. 'ਉਦਾਸ' ਸ਼ਬਦ ਸਮਾਨ-ਅਰਥਕ ਸ਼ਬਦ ਹੈ -
a) ਖੁਸ਼ਹਾਲ b) ਉਪਰਾਮ
c) ਉਤਸ਼ਾਹ d) ਚਾਉ
5. ਉਹ ਭੁੱਲਾ ਨਾ ਜਾਣੀਏ ਜਿਹੜਾ ਮੁੜ...............ਆਵੇ -
a) ਦਰ b) ਕੋਠੇ
c) ਘਰ d) ਵਿਹੜੇ
6. ਆਪਣੀ ਵਾਰੀ ਆਈ ਤਾਂ ............... ਲੰਮੀ ਪਾਈ -
a) ਹਲ b) ਪੰਜਾਲੀ
c) ਮੰਜੀ d) ਚੁਗਾਠ
7. ਤੀਆਂ ਦਾ ਤਿਉਹਾਰ............... ਮਹੀਨੇ ਮਨਾਇਆ ਜਾਂਦਾ ਹੈ -
a) ਚੇਤਰ b) ਵਿਸਾਖ
c) ਸਾਉਣ d) ਮਾਘ
8. 'ਦਮਦਮਾ ਸਾਹਿਬ' ਨੂੰ ਸਿੱਖ ਧਰਮ ਦੀ ................ ਆਖਿਆ ਜਾਂਦਾ ਹੈ -
a) ਤ੍ਰਵੈਣੀ b) ਕਾਸ਼ੀ
c) ਹਰਿਦੁਆਰ d) ਮਥੁਰਾ
9. ਭਾਈ ਗੁਰਦਾਸ ਨੂੰ ਸਿੱਖ ਧਰਮ ਦਾ................. ਕਿਹਾ ਜਾਂਦਾ ਹੈ -
a) ਰਿਸ਼ੀ ਬਾਲਮੀਕ b) ਅਸ਼ਟਾਬਕਰ
c) ਰਿਸ਼ੀ ਵੇਦ ਵਿਆਸ d) ਗੌਤਮ
10. ਸੋਹਣੀ ਮਹੀਵਾਲ ਦਾ ਕਿੱਸਾ ਵਧੇਰੇ ......... ਦਾ ਪ੍ਰਸਿੱਧ ਹੈ -
a) ਫਜ਼ਲ ਸ਼ਾਹ b) ਵਾਰਿਸ ਸ਼ਾਹ
c) ਹਾਸ਼ਮ ਸ਼ਾਹ d) ਨਜਾਵਤ
Answers :- 1. a) 2. d) 3. c) 4. b) 5. c) 6. a) 7. c) 8. b) 9. c) 10. c)
0 comments:
Post a Comment