Sunday, April 22, 2018



ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-8

1. ........... ਦਾ ਲਿਖਿਆ 'ਮਿਰਜਾ ਸਾਹਿਬਾਂ' ਦਾ ਕਿੱਸਾ ਵਧੇਰੇ ਪ੍ਰਸਿੱਧ ਹੈ -

a) ਦਮੋਦਰ                                               b) ਹਾਸ਼ਮ

c) ਅਹਿਮਦ ਯਾਰ                                      d) ਪੀਲੂ

2. 'ਸੱਸੀ ਪੁੰਨੂ' ਦਾ ਕਿੱਸਾ ਵਧੇਰੇ ............ ਕਿੱਸਾਕਾਰ ਦਾ ਪ੍ਰਸਿੱਧ ਹੈ -

a) ਵਾਰਿਸ਼ ਸ਼ਾਹ                                        b) ਹਾਸ਼ਮ

c) ਸ਼ਾਹ ਮੁਹੰਮਦ                                       d) ਦਮੋਦਰ

3. 'ਨਾਦਰਸ਼ਾਹ ਦਾ ਵਾਰ' .............. ਨਾਂ ਦੇ ਕਵੀ ਦੀ ਰਚਨਾ ਹੈ -

a) ਗੁਰੂ ਗੋਬਿੰਦ ਸਿੰਘ                               b) ਫਜਲਸ਼ਾਹ

c) ਨਜਾਬਤ                                          d) ਸ਼ਾਹ ਮੁਹੰਮਦ

4. 'ਜੰਗ ਸਿੰਘਾਂ ਤੇ ਫਰੰਗੀਆਂ ਦੀ' ਨਾਂ ਦੇ ਕਵੀ ਦੀ ਰਚਨਾ ਹੈ -

a) ਨਜਾਵਤ                                         b) ਸ਼ਾਹ ਮੁਹੰਮਦ

c) ਵਾਰਿਸ਼ ਸ਼ਾਹ                                    d) ਫਜ਼ਲ ਸ਼ਾਹ  

5. 'ਅੱਜ ਆਖਾਂ ਵਾਰਿਸ਼ ਸ਼ਾਹ ਨੂੰ'........... ਦੀ ਰਚਨਾ ਹੈ -

a) ਭਾਈ ਵੀਰ ਸਿੰਘ                               b) ਪ੍ਰੋ: ਪੂਰਨ ਸਿੰਘ

c) ਪ੍ਰੋ: ਮੋਹਨ ਸਿੰਘ                                d) ਅੰਮ੍ਰਿਤਾ ਪ੍ਰੀਤਮ

6. ਪੰਜਬੀ ਸਾਹਿਤ ਲਈ ਪਿੱਛੇ ਜਿਹੇ ਗਿਆਨ ਪੀਠ ਦਾ ਇਨਾਮ.........ਨੂੰ ਮਿਲਿਆ -

a) ਸ੍ਰ. ਨਾਨਕ ਸਿੰਘ                             b) ਸ੍ਰ. ਜਸਵੰਤ ਸਿੰਘ ਕੰਵਲ

c) ਪ੍ਰੋ: ਗੁਰਦਿਆਲ ਸਿੰਘ                      d) ਦਲੀਪ ਕੌਰ ਟਿਵਾਣਾ

7. ਪੰਜਾਬੀ ਵਿੱਚ 'ਕਬੀਰ ਅਵਾਰਡ' ਪ੍ਰਾਪਤ ਕਰਨ ਵਾਲੇ ਕਵੀ ਦਾ ਨਾਂ ਹੈ -

a) ਡਾ. ਹਰਿਭਜਨ ਸਿੰਘ                      b) ਸ਼ਿਵ ਬਟਾਲਵੀ

c) ਪ੍ਰੋ. ਮੋਹਨ ਸਿੰਘ                             d) ਪ੍ਰਭਜੋਤ ਕੌਰ

8. 'ਲੂਣਾ ਨਾਂ' ਦੀ ਲੰਬੀ ਕਵਿਤਾ ਲਿਖਣ ਵਾਲੇ ਕਵੀ ਦਾ ਨਾਂ ਹੈ -

a) ਪ੍ਰੋ. ਮੋਹਨ ਸਿੰਘ                            b) ਅੰਮ੍ਰਿਤਾ ਪ੍ਰੀਤਮ

c) ਸ. ਸ. ਮੀਸ਼ਾ                               d) ਸ਼ਿਵ ਬਟਾਲਵੀ

9. 'ਪਵਿੱਤਰ ਪਾਪੀ' ਨਾਵਲਕਾਰ ਦੀ ਰਚਨਾ ਹੈ ਜਿਸ ਉੱਤੇ ਫਿਲਮ ਬਣੀ ਸੀ -

a) ਭਾਈ ਵੀਰ ਸਿੰਘ                           b) ਸ੍ਰ. ਜਸਵੰਤ ਸਿੰਘ ਕੰਵਲ

c) ਸ੍ਰ. ਨਾਨਕ ਸਿੰਘ                           d) ਸ੍ਰ. ਗੁਰਬਖਸ਼ ਸਿੰਘ

10. 'ਪੰਖੜੀਆਂ' ਨਾਂ ਦੀ ਪਤ੍ਰਿਕਾ................... ਦੁਆਰਾ ਕੀਤਾ ਜਾਂਦੀ ਹੈ -

a) ਪੰਜਾਬੀ ਯੂਨੀਵਰਸਿਟੀ                      b) ਪੰਜਾਬ ਸਕੂਲ ਸਿੱਖਿਆ ਬੋਰਡ

c) ਪੰਜਾਬੀ ਅਕਾਦਮੀ ਦਿੱਲੀ                    d) ਪੰਜਾਬ ਯੂਨੀਵਰਸਿਟੀ





Answers:- 1. a)  2. b)  3. c)  4. b)  5. d)  6. c)  7. a)  8. d)  9. c)  10. b) 

0 comments:

Post a Comment

Follow Me Here

Contact Form

Name

Email *

Message *

Popular Posts