ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ Set-9
1. ...............ਭੁਖਿਆ ਦੇ ਮੁਛਾਂ ਦੇ ਚਉਲ |
a) ਅੱਖਾਂ b) ਨਾਸਾਂ
c) ਆਂਦਰਾਂ d) ਹੱਡੀਆਂ
2. ਆਪ ਗਏ ................. ਅਸੀਂ ਰਹੇ ਘਰਾਂ ਦੀ ਰਾਖੀ -
a) ਦੀਵਾਲੀ b) ਵਿਸਾਖੀ
c) ਜਲੰਧਰ d) ਲੁਧਿਆਣਾ
3. ਇੱਕ ਪਾਪੀ ....... ਨੂੰ ਡੋਬਦਾ ਹੈ -
a) ਬੇੜੀ b) ਘਰ
c) ਮੰਜੀ d) ਘਰਵਾਲੀ
4. ................. ਵਾਸਾ, ਨ ਝਗੜਾ ਨਾ ਝਾਂਸਾ -
a) ਦੁਕਾਨ ਚ b) ਕੋਠੀ ਚ
c) ਝੁੱਗੀ ਚ d) ਇਕਾਂਤ
5. ਏਥੇ ਘਾੜ ਘੜੀਏ ਹੋਰ, ਬਾਨ੍ਹੀਏ............... ਛੁਟੀਂਦੇ ਚੋਰ -
a) ਚੰਗੇ b) ਸਾਧ
c) ਮੰਦੇ d) ਪਾਪੀ
6. ਸੱਸੇ ਨੀ ਮੈਂ ਥਕੀ ਛੱਡ ............... ਤੇ ਲੈ ਚੱਕੀ -
a) ਚਰਖਾ b) ਸਵੈਟਰ
c) ਮੱਝ d) ਰਸੋਈ
7. ................ ਨਾਲੋਂ ਸੂਮ ਭਲਾ ਜਿਹੜਾ ਤੁਰਤ ਦਏ ਜਵਾਬ -
a) ਸਹੇਲੀ b) ਸ਼ਾਹ
c) ਸਖੀ d) ਮਾਂ
8. ............... ਨਾਂ ਦੀ ਯੂਨੀਵਰਸਿਟੀ ਵਿੱਚ ਐਮ. ਏ. ਪੰਜਾਬੀ ਦੀ ਪੜਾਈ ਦਾ ਪ੍ਰਬੰਦ ਨਹੀਂ ਹੈ -
a) ਪੰਜਾਬ ਯੂਨੀਵਰਸਿਟੀ
b) ਗੁਰੂ ਨਾਨਕ ਦੇਵ ਯੂਨੀਵਰਸਿਟੀ
c) ਪੰਜਾਬ ਟੈਕਨੀਕਲ ਯੂਨੀਵਰਸਿਟੀ
d) ਜੰਮੂ ਯੂਨੀਵਰਸਿਟੀ
9. 'ਸੁਖਮਨੀ ਸਾਹਿਬ'............. ਦੀ ਰਚਨਾ ਹੈ -
a) ਗੁਰੂ ਨਾਨਕ ਦੇਵ ਜੀ
b) ਗੁਰੂ ਅਮਰਦਾਸ ਜੀ
c) ਗੁਰੂ ਗੋਬਿੰਦ ਸਿੰਘ ਜੀ
d) ਗੁਰੂ ਅਰਜਨ ਦੇਵ ਜੀ
10. 'ਜਪੁਜੀ ਸਾਹਿਬ' ਦੇ ਰਚਣਹਾਰ............ ਹਨ |
a) ਗੁਰੂ ਅਰਜਨ ਦੇਵ ਜੀ
b) ਗੁਰੂ ਨਾਨਕ ਦੇਵ ਜੀ
c) ਗੁਰ ਰਾਮਦਾਸ ਜੀ
d) ਗੁਰ ਅਮਰਦਾਸ ਜੀ
Answers:- 1. a) 2. b) 3. a) 4. d) 5. b) 6. a) 7. c) 8. c) 9. d) 10. b)
0 comments:
Post a Comment