Download ਵਿਰੋਧ ਅਰਥਕ ਸ਼ਬਦ Part-1
1. 'ਸਫ਼ਲਤਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨਿਰਾਸ਼ਾ b) ਅਸਮਰੱਥ
c) ਅਸਫਲਤਾ d) ਅਣਉਚਿਤ
2. 'ਸੁਆਰਨਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਬਣਾਉਣਾ b) ਉਲਝਾਉਣਾ
c) ਉਤਾਰਨਾ d) ਵਿਗਾੜਨਾ
3. 'ਭਿੱਜਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਸੁੱਕਣਾ b) ਗਿੱਲਾ
c) ਭਿੱਜਿਆ d) ਡੁੱਬਿਆ
4. 'ਤਾਰਨਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਤੈਰਦਾ b) ਡੋਬਣਾ
c) ਲਟਕਣਾ d) ਫੜ੍ਹਨਾ
5. 'ਅੱਗਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਪਿਛੋਤਰ b) ਅੱਗੇ
c) ਅਗਲਾ d) ਪਿੱਛਾ
6. 'ਚੰਗਿਆਈ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਬੁਰਾ b) ਬੁਰਿਆਈ
c) ਭੈੜਾ d) ਮੰਦਾ
7. 'ਜਨਮ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਜੰਮਣਾ b) ਜੰਮਦਾ
c) ਮਰਨ d) ਜੀਵਨ
8. 'ਸੁਸਤੀ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਚੁਸਤੀ b) ਚਲਾਕ
c) ਆਲਸੀ d) ਵਿਹਲੜ
9. 'ਨੇੜੇ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨੇੜਤਾ b) ਨਜ਼ਦੀਕ
c) ਲਾਗੇ d) ਦੂਰ
10. 'ਇਮਾਨਦਾਰ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਬੇਈਮਾਨ b) ਬੇਸਹਾਰਾ
c) ਭਰੋਸੇਮੰਦ d) ਸਾਊ
Answers:- 1. c) 2. d) 3. a) 4. b) 5. d) 6. b) 7. c) 8. a) 9. d) 10. a)
0 comments:
Post a Comment