Download ਵਿਰੋਧ ਅਰਥਕ ਸ਼ਬਦ Part-2
1. 'ਪਤਲਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਕਮਜ਼ੋਰ b) ਦੁਰਬਲ
c) ਮੋਟਾ d) ਕੋਮਲ
2. 'ਜਿੱਤਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਜੇਤੂ b) ਹਾਰਨਾ
c) ਜਿੱਤਿਆ d) ਜੇਤ
3. 'ਵਸਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਉਜਾੜਨਾ b) ਸੁੰਨਸਾਨ
c) ਇਕਾਂਤ d) ਇਕੱਲਾਪਣ
4. 'ਖਰੀਦਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਲਿਆਉਣਾ b) ਵੇਚਣਾ
c) ਲਾਭ d) ਮੁੱਲ
5. 'ਗੁਆਚਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਗਿਰਨਾ b) ਦੁਰਲਭ
c) ਗੁਆਚਿਆ d) ਮਿਲਣਾ
6. 'ਪਾਪ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਪਾਪੀ b) ਲੋਭ
c) ਪੁੰਨ d) ਹੰਕਾਰ
7. 'ਹਰਾਮ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਹਲਾਲ b) ਪਾਪ
c) ਬੁਰਿਆਈ d) ਦੁਰਾਚਾਰ
8. 'ਨੇਕੀ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਭਲਾਈ b) ਬਦੀ
c) ਆਸਤਿਕ d) ਨਾਸਤਿਕ
9. 'ਸੱਚ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਸੱਚਾ b) ਸਚਾਈ
c) ਘਟੀਆਪਣ d) ਝੂਠ
10. 'ਸਰਾਪ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਵਰ b) ਆਸ਼ਾ
c) ਪਾਪ d) ਨਿਰਾਸ਼ਾ
Answers:- 1. c) 2. b) 3. a) 4. b) 5. d) 6. c) 7. a) 8. b) 9. d) 10. a)
0 comments:
Post a Comment