Download ਵਿਰੋਧ ਅਰਥਕ ਸ਼ਬਦ Part-4
1. 'ਅਗਾੜੀ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਅੱਗਾ b) ਅਗੇਤਰ
c) ਪਿਛਾੜੀ d) ਪਿਛੇਤਰ
2. 'ਉਲਟਾ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਸਿੱਧਾ b) ਮੂਧਾ
c) ਪੁੱਠਾ d) ਵਿੰਗਾ
3. 'ਥੋੜਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਘੱਟ b) ਲਘੂ
c) ਬਹੁਤ d) ਮੱਧਮ
4. 'ਅਜ਼ਾਦੀ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਰਿਹਾਈ b) ਮੁਕਤੀ
c) ਸੁਤੰਤਰਤਾ d) ਗੁਲਾਮੀ
5. 'ਸੁਖਾਂਤ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਦੁਖੀ b) ਦੁਖਾਂਤ
c) ਦੁਖਿਆਰਾ d) ਸੁਖੀ
6. 'ਕੌੜਾ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਮਿੱਠਾ b) ਜਹਿਰੀਲਾ
c) ਕੁੜੱਤਣ d) ਨਮਕੀਨ
7. 'ਹਨੇਰਾ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਅੰਧਕਾਰ b) ਚਾਨਣਾ
c) ਚਾਨਣਹੀਨ d) ਇਨ੍ਹਾਂ ਵਿਚੋਂ ਕੋਈ ਨਹੀ
8. 'ਹਾਜ਼ਰ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਹਾਜ਼ਰੀ b) ਪਹੁੰਚ
c) ਗੈਰ ਹਾਜ਼ਰ d) ਪਹੁੰਚਣਾ
9. 'ਅੰਦਰਲਾ' ਦਾ ਵਿਰੋਧ ਅਰਥਕ ਸ਼ਬਦ ਕੀ ਹੁੰਦਾ ਹੈ -
a) ਅੰਦਰੂਨੀ b) ਬਾਹਰਲੇ
c) ਬਾਹਰੇ d) ਪਹੁੰਚਣਾ
10. 'ਢਿੱਲਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਢਿੱਲੜ b) ਕੱਸਿਆ
c) ਤਿੱਖਾ d) ਢਿੱਲਾਪਣ
Answers:- 1. c) 2. a) 3. c) 4. d) 5. b) 6. a) 7. b) 8. c) 9. d) 10. b)
0 comments:
Post a Comment