Download ਵਿਰੋਧ ਅਰਥਕ ਸ਼ਬਦ Part-5
1. 'ਅਸਲੀ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨਕਲੀ b) ਨਕਲਚੂ
c) ਅਸਲੀਅਤ d) ਸ਼ੁਧ
2. 'ਹਾਨ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਹਾਨੀ b) ਘਾਟਾ
c) ਬਰਾਬਰ d) ਸ਼ੁੱਧ
3. 'ਉੱਚਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਉਚਾਈ b) ਉਤਲਾ
c) ਨੀਵਾਂ d) ਪਿਛਲਾ
4. 'ਨਰਕ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਸੁਰਗ b) ਮੌਤ
c) ਨਾਸਤਿਕ d) ਇਨ੍ਹਾ ਵਿਚੋਂ ਕੋਈ ਨਹੀ
5. 'ਕੱਚਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਕਚਿਆਈ b) ਪਕਿਆਈ
c) ਪੱਕੇ d) ਪੱਕਾ
6. 'ਨਿੱਕਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨਿੱਕਾਪਣ b) ਵੱਡਾ
c) ਛੋਟਾ d) ਸ਼ੁਖਮ
7. 'ਉੱਦਮ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਦਲੇਰੀ b) ਮਿਹਨਤ
c) ਆਲਸ d) ਹਿੰਮਤ
8.'ਸੁੱਚਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਜੂਠਾ b) ਨਿਰਮਲ
c) ਹਲਾਲ d) ਘਟਿਆ
9. 'ਸੱਜਣ' ਦਾ ਵਿਰੋਧ ਅਰਥਕ ਸ਼ਬਦ ਹੈ -
a) ਮਿੱਤਰ b) ਮਿੱਤਰਤਾ
c) ਯਾਰ d) ਦੁਰਜਨ
10. 'ਨੰਗਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨੰਗ b) ਢੱਕਿਆ
c) ਨੰਗੇ d) ਇਹਨਾ ਵਿਚੋਂ ਕੋਈ ਨਹੀ
Answers:- 1. a) 2. d) 3. c) 4. a) 5. d) 6. b) 7. c) 8. a) 9. d) 10. b)
0 comments:
Post a Comment