Download ਵਿਰੋਧ ਅਰਥਕ ਸ਼ਬਦ Part-6
1. 'ਪੜ੍ਹਿਆ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਸਾਖਰ b) ਵਿਹਲੜ
c) ਅਨਪੜ੍ਹਿਆ d) ਪੜ੍ਹਾਕੂ
2. 'ਘਟਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਵਧਣਾ b) ਮੁੱਕਣਾ
c) ਥੁੜ੍ਹਣਾ d) ਥੋੜ੍ਹਾ
3. 'ਗਿਆਨੀ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਗਿਆਨਵਾਨ b) ਅਗਿਆਨੀ
c) ਗਿਆਨਣ d) ਪਾਪੀ
4. 'ਇਨਸਾਨ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਮਨੁੱਖ b) ਇਨਸਾਨੀਅਤ
c) ਹੈਵਾਨ d) ਤ੍ਰੀਮਤ
5. 'ਹਸਮੁੱਖ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਰੋਦੂ b) ਹੱਸਣਾ
c) ਸੋਦੂ d) ਹਾਸਾ
6. 'ਲੁੱਚਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਲੁੱਚਾਪਣ b) ਚਲਾਕ
c) ਬੇਈਮਾਨ d) ਭਲਾਮਾਨਸ
7. 'ਰੁੱਸਣਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਰੋਸਾ b) ਮੰਨਣਾ
c) ਰੁੱਸਿਆ d) ਇਨ੍ਹਾ ਵਿਚੋਂ ਕੋਈ ਨਹੀਂ
8. 'ਧਨਵਾਨ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਦੌਲਤਮੰਦ b) ਅਮੀਰ
c) ਧਨਹੀਣ d) ਧਨਾਢ
9. 'ਡਰੂ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਦਲੇਰ b) ਡਰਪੋਕ
c) ਡਰਾਕਲ d) ਡਰਨਾ
10. 'ਮਧਰਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਪਤਲਾ b) ਕਾਲਾ
c) ਲੰਬਾ d) ਗੰਜਾ
0 comments:
Post a Comment