ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-1
1. ਕਿਸੇ ਬੋਲੀ ਦੀਆਂ ਆਵਾਜ਼ਾ ਨੂੰ ਲਿਖ ਕੇ ਪ੍ਰਗਟਾਉਣ ਲਈ ਜਿਹੜੇ ਮੂਲ ਚਿੰਨ੍ਹ ਪ੍ਰਯੋਗ ਕੀਤੇ ਜਾਂਦੇ ਹਨ -
a) ਲਿੱਪੀ b) ਅੱਖਰ
c) ਲਗਾਖਰ d) ਇਨ੍ਹਾਂ ਵਿਚੋਂ ਕੋਈ ਨਹੀ |
2. ਕਿਸੇ ਬੋਲੀ ਦੇ ਸਾਰੇ ਲਿਖਣ-ਚਿੰਨ੍ਹਾਂ ਦੇ ਸਮੂਹ ਨੂੰ ਆਖਦੇ ਹਨ -
a) ਲਗਾਖਰ b) ਵਿਅੰਜਨ
c) ਲਿੱਪੀ d) ਵਿਸ਼ੇਸ਼ਣ
3. 'ਅ' ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ?
a) ਤਿੰਨ b) ਚਾਰ
c) ਦੋ d) ਪੰਜ
4. 'ਓ' ਨੂੰ ਕਿਨੀਆਂ ਲਗਾ ਲੱਗਦੀਆਂ ਹਨ ?
a) ਦੋ b) ਤਿੰਨ
c) ਚਾਰ d) ਪੰਜ
5. ਪੰਜਾਬੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ ?
a) ਦੋ b) ਪੰਜ
c) ਅੱਠ d) ਦਸ
6. ਪੰਜਾਬੀ ਵਿੱਚ ਸ੍ਵਰ ਹਨ -
a) ਦੋ b) ਤਿੰਨ
c) ਚਾਰ d) ਪੰਜ
7. ਪੰਜਾਬੀ ਵਿੱਚ ਵਿਅੰਜਨ ਹਨ -
a) 35 b) 30
c) 32 d) 10
8. ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਂ ਪ੍ਰਸਿੱਧ ਰਹੇ ਹਨ ?
a) ਪੰਜਾਬੀ b) ਪੈਂਤੀ ਤੇ ਪੰਜਾਬੀ ਲਿਪੀ
c) ਬੋਲੀ d) ਭਾਸ਼ਾ
9. ਪੰਜਾਬੀ ਲਈ ਕਿਹੜੀ ਲਿੱਪੀ ਵਰਤੀ ਜਾਂਦੀ ਹੈ -
a) ਹਿੰਦੀ b) ਪੰਜਾਬੀ
c) ਦੇਵਨਾਗਰੀ d) ਗੁਰਮੁਖੀ
Answers:- 1. b) 2. c) 3. a) 4. b) 5. d) 6. b) 7. c) 8. b) 9. d)
0 comments:
Post a Comment