ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-3
1. ਇਨ੍ਹਾਂ ਵਿਚੋਂ ਲਾਂ ਕਿਹੜੇ ਅੱਖਰ ਨਾਲ ਨਹੀਂ ਲੱਗਦੀ -
a) ਅ b) ਚ
c) ਖ d) ਝ
2. ਜੋ ਸ਼ਬਦ ਕਿਸੇ ਪਸ਼ੂ, ਜਗ੍ਹਾ, ਗੁਣ ਜਾਂ ਵਸਤੂ ਦਾ ਨਾਂ ਹੋਣ -
a) ਵਿਸ਼ੇਸ਼ਣ b) ਪੜਨਾਂਵ
c) ਕਿਰਿਆ d) ਨਾਉ
3. ਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ -
a) ਤਿੰਨ b) ਪੰਜ
c) ਚਾਰ d) ਦੋ
4. ਜੋ ਨਾਉ ਗਿਣਨਯੋਗ ਚੀਜ਼ਾਂ ਦੀ ਸਾਰੀ ਜਾਤੀ ਅਤੇ ਉਸ ਜਾਤੀ ਦੀ ਹਰ ਵਸਤੂ ਲਈ ਪ੍ਰਯੋਗ ਹੋਵੇ -
a) ਆਮ ਨਾਂਵ b) ਖਾਸ ਨਾਂਵ
c) ਇਕੱਠਵਾਚਕ ਨਾਂਵ d) ਭਾਵਵਾਚਕ ਨਾਂਵ
5. ਜਿਸ ਨਾਂਵ ਦੁਆਰਾ ਤੋਲਿਆ ਜਾਂ ਮੀਣਿਆਂ ਜਾਂ ਵਾਲਿਆਂ ਚੀਜ਼ਾਂ ਦਾ ਪ੍ਰਗਟਾਅ ਹੋਵੇ -
a) ਇਕੱਠਵਾਚਕ ਨਾਂਵ b) ਜਾਤੀਵਾਚਕ ਨਾਂਵ
c) ਵਸਤਵਾਚਕ ਨਾਂਵ d) ਖਾਸ ਨਾਂਵ
6. ਜਿਹੜਾ ਨਾਂਵ ਕਿਸੇ ਖਾਸ ਸਥਾਨ, ਜੀਵ ਜਾਂ ਸ਼ੈ ਲਈ ਪ੍ਰਯੋਗ ਕੀਤਾ ਜਾਵੇ -
a) ਆਮ ਨਾਂਵ b) ਖਾਸ ਨਾਂਵ
c) ਭਾਵਵਾਚਕ ਨਾਂਵ d) ਇਕੱਠਵਾਚਕ ਨਾਂਵ
7. ਜੋ ਨਾਂਵ ਵਸਤਾਂ ਦੇ ਸਮੂਹ, ਜੀਵਾਂ ਆਦਿ ਦੇ ਇਕੱਠ ਲਈ ਪ੍ਰਯੋਗ ਕੀਤੇ ਜਾਵੇ -
a) ਭਾਵਵਾਚਕ ਨਾਂਵ b) ਇਕੱਠਵਾਚਕ ਨਾਂਵ
c) ਖਾਸ ਨਾਂਵ d) ਆਮ ਨਾਂਵ
8. ਜੋ ਨਾਂਵ ਉਨ੍ਹਾਂ ਚੀਜ਼ਾਂ ਜਾਂ ਭਾਵਾਂ ਲਈ ਵਰਤੇ ਜਾਂ ਜਿਨ੍ਹਾਂ ਦਾ ਸ਼ਰੀਰ ਜਾਂ ਆਕਾਰ ਨਾ ਹੋਵੇ -
a) ਖਾਸ ਨਾਂਵ b) ਆਮ ਨਾਂਵ
c) ਭਾਵਵਾਚਕ ਨਾਂਵ d) ਇਕੱਠਵਾਚਕ ਨਾਂਵ
9. 'ਇੱਜੜ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਭਾਵਵਾਚਕ ਨਾਂਵ
c) ਵਸਤਵਾਚਕ ਨਾਂਵ d) ਇਕੱਠਵਾਚਕ ਨਾਂਵ
10. 'ਡਾਰ' ਸ਼ਬਦ ਨਾਂਵ ਦੀ ਕਿਸਮ ਹੈ -
a) ਇਕੱਠਵਾਚਕ ਨਾਂਵ b) ਵਸਤਵਾਚਕ ਨਾਂਵ
c) ਭਾਵਵਾਚਕ ਨਾਂਵ d) ਖਾਸ ਨਾਂਵ
Answers:- 1. a) 2. d) 3. b) 4. a) 5. c) 6. b) 7. b) 8. c) 9. d) 10. a)
0 comments:
Post a Comment