ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-4
1. 'ਸਚਾਈ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਖਾਸ ਨਾਂਵ
c) ਇਕੱਠਵਾਚਕ ਨਾਂਵ d) ਭਾਵਵਾਚਕ ਨਾਂਵ
2. 'ਪਜਾਮਾ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਆਮ ਨਾਂਵ
c) ਇਕੱਠਵਾਚਕ ਨਾਂਵ d) ਭਾਵਵਾਚਕ ਨਾਂਵ
3. 'ਪੰਜਾਬ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਆਮ ਨਾਂਵ
c) ਵਸਤਵਾਚਕ ਨਾਂਵ d) ਇਕੱਠਵਾਚਕ ਨਾਂਵ
4. 'ਪਾਣੀ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਖਾਸ ਨਾਂਵ
c) ਵਸਤਵਾਚਕ ਨਾਂਵ d) ਇਕੱਠਵਾਚਕ ਨਾਂਵ
5. 'ਲਾਹੌਰ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਭਾਵਵਾਚਕ ਨਾਂਵ
c) ਇਕੱਠਵਾਚਕ ਨਾਂਵ d) ਖਾਸ ਨਾਂਵ
6. 'ਘਿਉ' ਸ਼ਬਦ ਨਾਂਵ ਦੀ ਕਿਸਮ ਹੈ -
a) ਵਸਤਵਾਚਕ ਨਾਂਵ b) ਆਮ ਨਾਂਵ
c) ਭਾਵਵਾਚਕ ਨਾਂਵ d) ਖਾਸ ਨਾਂਵ
7. 'ਖੁਸ਼ੀ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਭਾਵਵਾਚਕ ਨਾਂਵ
c) ਖਾਸ ਨਾਂਵ d) ਇਕੱਠਵਾਚਕ ਨਾਂਵ
8. 'ਕਮਰਾ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਭਾਵਵਾਚਕ ਨਾਂਵ
c) ਆਮ ਨਾਂਵ d) ਵਸਤਵਾਚਕ ਨਾਂਵ
9. 'ਮੰਡਲੀ' ਸ਼ਬਦ ਨਾਂਵ ਦੀ ਕਿਸਮ ਹੈ -
a) ਇਕੱਠਵਾਚਕ ਨਾਂਵ b) ਭਾਵਵਾਚਕ ਨਾਂਵ
c) ਆਮ ਨਾਂਵ d) ਖਾਸ ਨਾਂਵ
10. 'ਦਵਾਤ' ਸ਼ਬਦ ਨਾਂਵ ਦੀ ਕਿਸਮ ਹੈ -
a) ਇਕੱਠਵਾਚਕ ਨਾਂਵ b) ਖਾਸ ਨਾਂਵ
c) ਭਾਵਵਾਚਕ ਨਾਂਵ d) ਆਮ ਨਾਂਵ
Answers:- 1. d) 2. b) 3. a) 4. c) 5. d) 6. a) 7. b) 8. c) 9. a) 10. d)
0 comments:
Post a Comment