ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-5
1. 'ਧੁੱਪ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਆਮ ਨਾਂਵ
c) ਖਾਸ ਨਾਂਵ d) ਵਸਤਵਾਚਕ ਨਾਂਵ
2. 'ਕਣਕ' ਸ਼ਬਦ ਨਾਂਵ ਦੀ ਕਿਸਮ ਹੈ -
a) ਇਕੱਠਵਾਚਕ ਨਾਂਵ b) ਭਾਵਵਾਚਕ ਨਾਂਵ
c) ਵਸਤਵਾਚਕ ਨਾਂਵ d) ਖਾਸ ਨਾਂਵ
3. 'ਸ਼੍ਰੇਣੀ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਇਕੱਠਵਾਚਕ ਨਾਂਵ
c) ਆਮ ਨਾਂਵ d) ਵਸਤਵਾਚਕ ਨਾਂਵ
4. 'ਅੱਖ' ਸ਼ਬਦ ਨਾਂਵ ਦੀ ਕਿਸਮ ਹੈ -
a) ਜਾਤੀ ਨਾਂਵ b) ਇਕੱਠਵਾਚਕ ਨਾਂਵ
c) ਆਮ ਨਾਂਵ d) ਵਸਤਵਾਚਕ ਨਾਂਵ
5. 'ਹੇੜ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਖਾਸ ਨਾਂਵ
c) ਵਸਤਵਾਚਕ ਨਾਂਵ d) ਇਕੱਠਵਾਚਕ ਨਾਂਵ
6. 'ਮਿੱਟੀ' ਸ਼ਬਦ ਨਾਂਵ ਦੀ ਕਿਸਮ ਹੈ -
a) ਵਸਤਵਾਚਕ ਨਾਂਵ b) ਖਾਸ ਨਾਂਵ
c) ਭਾਵਵਾਚਕ ਨਾਂਵ d) ਇਕੱਠਵਾਚਕ ਨਾਂਵ
7. 'ਬੱਕਰੀ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਜਾਤੀਵਾਚਕ ਨਾਂਵ
c) ਭਾਵਵਾਚਕ ਨਾਂਵ d) ਇਕੱਠਵਾਚਕ ਨਾਂਵ
8. 'ਮੂਰਖਤਾ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਆਮ ਨਾਂਵ
c) ਖਾਸ ਨਾਂਵ d) ਵਸਤਵਾਚਕ ਨਾਂਵ
9. 'ਬਚਪਨ' ਸ਼ਬਦ ਨਾਂਵ ਦੀ ਕਿਸਮ ਹੈ -
a) ਵਸਤਵਾਚਕ ਨਾਂਵ b) ਭਾਵਵਾਚਕ ਨਾਂਵ
c) ਇਕੱਠਵਾਚਕ ਨਾਂਵ d) ਆਮ ਨਾਂਵ
10. 'ਲੋਹਾ' ਸ਼ਬਦ ਨਾਂਵ ਦੀ ਕਿਸਮ ਹੈ -
a) ਇਕੱਠਵਾਚਕ ਨਾਂਵ b) ਭਾਵਵਾਚਕ ਨਾਂਵ
c) ਵਸਤਵਾਚਕ ਨਾਂਵ d) ਖਾਸ ਨਾਂਵ
Answers:- 1. a) 2. c) 3. b) 4. a) 5. d) 6. a) 7. b) 8. a) 9. b) 50. c)
0 comments:
Post a Comment