ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-6
1. 'ਸੁੰਦਰਤਾ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਖਾਸ ਨਾਂਵ
c) ਇਕੱਠਵਾਚਕ ਨਾਂਵ d) ਵਸਤਵਾਚਕ ਨਾਂਵ
2. 'ਤੀਵੀਂ' ਸ਼ਬਦ ਨਾਂਵ ਦਾ ਕੀ ਕਿਸਮ ਹੈ -
a) ਭਾਵਵਾਚਕ ਨਾਂਵ b) ਜਾਤੀਵਾਚਕ ਨਾਂਵ
c) ਇਕੱਠਵਾਚਕ ਨਾਂਵ d) ਵਸਤਵਾਚਕ ਨਾਂਵ
3. 'ਸਾਂਝੀਵਾਲਤਾ' ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਖਾਸ ਨਾਂਵ
c) ਭਾਵਵਾਚਕ ਨਾਂਵ d) ਵਸਤਵਾਚਕ ਨਾਂਵ
4. 'ਦੁਸ਼ਮਣ' ਸ਼ਬਦ ਨਾਂਵ ਦੀ ਕਿਸਮ ਹੈ -
a) ਜਾਤੀਵਾਚਕ ਨਾਂਵ b) ਇਕੱਠਵਾਚਕ ਨਾਂਵ
c) ਖਾਸ ਨਾਂਵ d) ਵਸਤਵਾਚਕ ਨਾਂਵ
5. 'ਪਾਰਾ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਵਸਤਵਾਚਕ ਨਾਂਵ
c) ਭਾਵਵਾਚਕ ਨਾਂਵ d) ਖਾਸ ਨਾਂਵ
6. 'ਘੋੜਾ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਵਸਤਵਾਚਕ ਨਾਂਵ
c) ਜਾਤੀਵਾਚਕ ਨਾਂਵ d) ਭਾਵਵਾਚਕ ਨਾਂਵ
7. 'ਬਿਮਾਰੀ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਆਮ ਨਾਂਵ
c) ਖਾਸ ਨਾਂਵ d) ਵਸਤਵਾਚਕ ਨਾਂਵ
8. 'ਮਨੁੱਖ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਜਾਤੀਵਾਚਕ ਨਾਂਵ
c) ਵਸਤਵਾਚਕ ਨਾਂਵ d) ਇਕੱਠਵਾਚਕ ਨਾਂਵ
9. 'ਖਟਿਆਈ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਵਸਤਵਾਚਕ ਨਾਂਵ
c) ਖਾਸ ਨਾਂਵ d) ਭਾਵਵਾਚਕ ਨਾਂਵ
10. 'ਮਾਲਕ' ਸ਼ਬਦ ਨਾਂਵ ਦੀ ਕਿਸਮ ਹੈ -
a) ਜਾਤੀਵਾਚਕ ਨਾਂਵ b) ਇਕੱਠਵਾਚਕ ਨਾਂਵ
c) ਭਾਵਵਾਚਕ ਨਾਂਵ d) ਖਾਸ ਨਾਂਵ
Answers:- 1. a) 2. d) 3. c) 4. a) 5. d) 6. c) 7. b) 8. a) 9. b) 10. a)
0 comments:
Post a Comment