ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-7
1. 'ਵੈਰਾਗ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਵਸਤਵਾਚਕ ਨਾਂਵ
c) ਆਮ ਨਾਂਵ d) ਇਕੱਠਵਾਚਕ ਨਾਂਵ
2. 'ਪਾਪ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਖਾਸ ਨਾਂਵ
c) ਇਕੱਠਵਾਚਕ ਨਾਂਵ d) ਭਾਵਵਾਚਕ ਨਾਂਵ
3. 'ਦਾਨਵ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਇਕੱਠਵਾਚਕ ਨਾਂਵ
c) ਜਾਤੀਵਾਚਕ ਨਾਂਵ d) ਖਾਸ ਨਾਂਵ
4. 'ਡੂੰਘਿਆਈ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਜਾਤੀਵਾਚਕ ਨਾਂਵ
c) ਇਕੱਠਵਾਚਕ ਨਾਂਵ d) ਖਾਸ ਨਾਂਵ
5. 'ਪਿੱਪਲ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਇਕੱਠਵਾਚਕ ਨਾਂਵ
c) ਆਮ ਨਾਂਵ d) ਵਸਤਵਾਚਕ ਨਾਂਵ
6. 'ਪਹਾੜੀ' ਸ਼ਬਦ ਨਾਂਵ ਦੀ ਕਿਸਮ ਹੈ -
a) ਖਾਸ ਨਾਂਵ b) ਭਾਵਵਾਚਕ ਨਾਂਵ
c) ਜਾਤੀਵਾਚਕ ਨਾਂਵ d) ਇਕੱਠਵਾਚਕ ਨਾਂਵ
7. 'ਗੁਲਾਮੀ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਭਾਵਵਾਚਕ ਨਾਂਵ
c) ਵਸਤਵਾਚਕ ਨਾਂਵ d) ਖਾਸ ਨਾਂਵ
8. 'ਢੇਰ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਵਸਤਵਾਚਕ ਨਾਂਵ
c) ਖਾਸ ਨਾਂਵ d) ਆਮ ਨਾਂਵ
9. 'ਚੂਨਾ' ਸ਼ਬਦ ਨਾਂਵ ਦੀ ਕਿਸਮ ਹੈ -
a) ਭਾਵਵਾਚਕ ਨਾਂਵ b) ਵਸਤਵਾਚਕ ਨਾਂਵ
c) ਖਾਸ ਨਾਂਵ d) ਖਾਸ ਨਾਂਵ
10. 'ਵੱਗ' ਸ਼ਬਦ ਨਾਂਵ ਦੀ ਕਿਸਮ ਹੈ -
a) ਇਕੱਠਵਾਚਕ ਨਾਂਵ b) ਖਾਸ ਨਾਂਵ
c) ਵਸਤਵਾਚਕ ਨਾਂਵ d) ਭਾਵਵਾਚਕ ਨਾਂਵ
Answers:- 1. c) 2. c) 3. b) 4. c) 5. d) 6. d) 7. a) 8. b) 9. d) 10. a)
0 comments:
Post a Comment