ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-11
1. 'ਤੂੰ ਸੁਣ ਹਰਣਾ ਕਾਲੀਆ' ਕਾਰਕ ਦੀ ਕਿਹੜੀ ਵੰਨਗੀ ਹੈ ?
a) ਸੰਬੋਧਨ ਕਾਰਕ b) ਅਪਾਦਾਨ ਕਾਰਕ
c) ਕਰਣ ਕਾਰਕ d) ਅਪਾਦਾਨ ਕਾਰਕ
2. 'ਭੈਣ ਨਾਲ' ਸ਼ਬਦ ਕਾਰਕ ਦੀ ਵੰਨਗੀ ਹੈ -
a) ਸੰਬੰਧ ਕਾਰਕ b) ਅਪਾਦਾਨ ਕਾਰਕ
c) ਕਰਣ ਕਾਰਕ d) ਅਧਿਕਰਣ ਕਾਰਕ
3. ਨੀ ਬੁੱਢੀਏ ! ਸ਼ਬਦ ਕਾਰਕ ਦੀ ਵੰਨਗੀ ਹੈ -
a) ਕਰਣ ਕਾਰਕ b) ਅਧਿਕਰਣ ਕਾਰਕ
c) ਸੰਬੋਧਨ d) ਸੰਪ੍ਰਦਾਨ ਕਾਰਕ
4. ਜੋ ਸ਼ਬਦ ਨਾਂਵ ਦੀ ਥਾਂ ਤੇ ਪ੍ਰਯੋਗ ਕੀਤਾ ਜਾਵੇ -
a) ਕਿਰਿਆ b) ਕਾਰਕ
c) ਵਿਸ਼ੇਸ਼ਣ d) ਪੜਨਾਂਵ
5. ਪੜਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ -
a) ਪੰਜ b) ਸੱਤ
c) ਚਾਰ d) ਛੇ
6. ਪੁਰਖ ਵਾਚਕ ਦੀਆਂ ਕਿਸਮਾਂ ਹੁੰਦੀਆਂ ਹਨ -
a) ਇੱਕ b) ਦੋ
c) ਤਿੰਨ d) ਚਾਰ
7. ਜਿਸ ਪੜਨਾਂਵ ਦਾ ਪ੍ਰਯੋਗ ਲਿਖਣ ਵਾਲਾ ਜਾਂ ਬੋਲਣ ਵਾਲਾ ਆਪਣੇ ਲਈ ਕਰੇ -
a) ਅਨਯ ਪੁਰਖ b) ਉੱਤਮ ਪੁਰਖ
c) ਮੱਧਮ ਪੁਰਖ d) ਇਨ੍ਹਾਂ ਵਿਚੋਂ ਕੋਈ ਨਹੀਂ
8. ਜਿਸ ਪੜਨਾਂਵ ਦੀ ਵਰਤੋਂ ਕਿਸੇ ਹੋਰ ਵਿਅਕਤੀ ਲਈ ਹੋਵੇ -
a) ਉੱਤਮ ਪੁਰਖ b) ਮੱਧਮ ਪੁਰਖ
c) ਅਨਯ ਪੁਰਖ d) ਇਨ੍ਹਾਂ ਵਿਚੋਂ ਕੋਈ ਨਹੀਂ |
9. ਜਿਸ ਪੜਨਾਂਵ ਦਾ ਪ੍ਰਯੋਗ ਪੜ੍ਹਨ ਵਾਲੇ ਜਾਂ ਸੁਣਨ ਵਾਲੇ ਲਈ ਕੀਤੇ ਜਾਵੇ -
a) ਮੱਧਮ ਪੁਰਖ b) ਅਨਯ ਪੁਰਖ
c) ਉੱਤਮ ਪੁਰਖ d) ਇਨ੍ਹਾਂ ਵਿਚੋਂ ਕੋਈ ਨਹੀਂ
10. ਜੋ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰਨ ਉਹ ਪੜਨਾਂਵ ਦੀ ਵੰਨਗੀ ਵਿਚ ਆਉਂਦੇ ਹਨ ?
a) ਨਿਸਚੇ ਵਾਚਕ ਪੜਨਾਂਵ b) ਪੁਰਖਵਾਚਕ ਪੜਨਾਂਵ
c) ਸੰਬੰਧ ਵਾਚਕ ਪੜਨਾਂਵ d) ਨਿਜਵਾਚਕ ਪੜਨਾਂਵ
Answers:- 1. a) 2. c) 3. c) 4. d) 5. d) 6. c) 7. b) 8. c) 9. a) 10. c)
0 comments:
Post a Comment