1. ਮੋਰੀਆ ਵੰਸ਼ ਦਾ ਸਭ ਤੋ ਪ੍ਰਸਿਧ ਰਾਜਾ ਹੈ --
a ) ਸਮੁਦਰਗੁਪਤ
b) ਕਨਿਸ਼ਕ
c) ਅਸ਼ੋਕ ਮਹਾਨ
d) ਇਨ੍ਹਾਂ ਵਿਚੋਂ ਕੋਈ ਨਹੀ
Answer : c) ਅਸ਼ੋਕ ਮਹਾਨ
2.ਅਜੋਕੇ ਪੰਜਾਬ ਦੀ ਹੋਂਦ ਕਦੋ ਤੋ ਹੋਈ --
a ) 1 ਨਵੰਬਰ 1966
b) 15 ਅਗਸਤ 1947
c) 1 ਨਵੰਬਰ 1956
d) 12 ਦਸੰਬਰ 1968
Answer : a ) 1 ਨਵੰਬਰ 1966
3. ਪੰਜਾਬ ਕਿਹੋ ਜਿਹਾ ਪ੍ਰਾਂਤ ਹੈ --
a ) ਸ਼ਹਿਰ ਦਾ
b) ਕਸਬਿਆਂ ਦਾ
c) ਪਿੰਡਾ ਦਾ
d) ਪਹਾੜੀ
Answer : c) ਪਿੰਡਾ ਦਾ
4. ਪੰਜਾਬ ਵਿਚ ਸਿੰਜਾਈ ਦਾ ਮੁਖ ਸਾਧਨ ਕੇਹੜਾ ਹੈ --
a ) ਖੂਹ
b) ਨਹਿਰ
c) ਟਿਊਬਵੈਲ
d) ਦਰਿਆ
Answer : b) ਨਹਿਰ
5. ਪੰਜਾਬ ਦਾ ਬਹੁਤਾ ਭਾਗ --
a ) ਪਥਰੀਲਾ ਹੈ
b) ਮੈਦਾਨੀ ਹੈ
c) ਰੇਤਲਾ ਹੈ
d) ਉਚਾ-ਨੀਵਾਂ ਹੈ
Answer : b) ਮੈਦਾਨੀ ਹੈ
6. ਗੁਰੂ ਗੋਬਿੰਦ ਸਿਘ ਜੀ ਥਰਮਲ ਪਲਾਂਟ ਕਿਥੇ ਹੈ --
a ) ਲੁਧਿਆਣਾ
b) ਬਠਿੰਡਾ
c) ਰੋਪੜ
d) ਗੁਰਦਾਸਪੁਰ
Answer : c) ਰੋਪੜ
7. ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ --
a ) ਡਾ. ਰਾਧਾ ਕ੍ਰਿਸ਼ਨਨ
b) ਸਰਦਾਰ ਪਟੇਲ
c) ਡਾ. ਰਾਜਿੰਦਰ ਪ੍ਰਸਾਦ
d) ਜਵਾਹਰ ਲਾਲ ਨਹਿਰੂ
Answer : c) ਡਾ. ਰਾਜਿੰਦਰ ਪ੍ਰਸਾਦ
8. ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਥੇ ਹੋਈ --
a ) ਸਿੰਘਾਪੁਰ
b) ਇੰਗਲੈਂਡ
c) ਜਪਾਨ
d) ਭਾਰਤ
Answer : c) ਜਪਾਨ
9. ਪੰਜਾਬ ਵਿਚ ਕਣਕ ਕਿਸ ਰੁੱਤ ਵਿੱਚ ਬੀਜੀ ਜਾਂਦੀ ਹੈ --
a ) ਸਰਦ ਰੁੱਤ ਵਿਚ
b) ਗਰਮ ਰੁੱਤ ਵਿੱਚ
c) ਪਤਚੜ ਰੁੱਤ ਵਿਚ
d) ਬਸੰਤ ਰੁੱਤ ਵਿੱਚ
Answer : a ) ਸਰਦ ਰੁੱਤ ਵਿਚ
10. ਪੰਜਾਬ ਦੀ ਵਸੋਂ ਵੰਡ --
a ) ਕੁਝ ਕਹਿਣਾ ਮੁਸ਼ਕਲ ਹੈ
b) ਸਮਾਨ ਹੈ
c) ਅਸਮਾਨ ਹੈ
d) ਇਨ੍ਹਾਂ ਵਿਚੋਂ ਕੋਈ ਨਹੀ
Answer : c) ਅਸਮਾਨ ਹੈ
11. ਸੰਨ 2011 ਦੇ ਸਾਂਤੀ ਲਈ ਨੋਬਲ ਇਨਾਮ ਜੇਤੂ ਵਿਅਕਤੀ ਸ਼੍ਰੀ ਕੋਫ਼ੀ ਅਨਾਨ ਦਾ ਸਬੰਦ ਕਿਹੜੇ ਦੇਸ਼ ਨਾਲ ਹੈ --
a ) ਅਮਰੀਕਾ
b) ਭਾਰਤ
c) ਇੰਗਲੈਂਡ
d) ਘਾਨਾ
Answer : d) ਘਾਨਾ
12. ਕਾਲਾ ਝੰਡਾ ਕਿਸ ਦਾ ਪ੍ਰਤੀਕ ਹੈ --
a ) ਵਿਰੋਧ ਦਾ
b) ਪਰਿਵਾਰ ਨਿਯੋਜਨ ਦਾ
c) ਖਤਰੇ ਦਾ
d) ਡਾਕਟਰੀ ਸਹਾਇਤਾ ਦਾ
Answer : a ) ਵਿਰੋਧ ਦਾ
13. ਸੂਰਜ ਮੰਡਲ ਦਾ ਸਭ ਤੋ ਵੱਡਾ ਗ੍ਰਹਿ ਕਿਹੜਾ ਹੈ --
a ) ਪਲੂਟੋ
b) ਸ਼ਨੀ
c) ਮੰਗਲ
d) ਬ੍ਰਹਿਸਪਤੀ
Answer : d) ਬ੍ਰਹਿਸਪਤੀ
14. ਮੇਰਚੈੰਟ ਆਫ਼ ਵੀਨਿਸ ਕਿਸ ਦੀ ਰਚਨਾ ਹੈ --
a ) ਕਾਰਲ ਮਾਰਕਸ
b) ਵਿਲੀਅਮ ਸ਼ੇਕਸਪੀਅਰ
c) ਟਾਲਟਸਾਏ
d) ਕਲਰਿਜ਼
Answer : b) ਵਿਲੀਅਮ ਸ਼ੇਕਸਪੀਅਰ
15. ਧਿਆਨ ਚੰਦ ਟ੍ਰਾਫ਼ੀ ਕਿਸ ਨਾਲ ਸੰਬੰਧਿਤ ਹੈ --
a ) ਕ੍ਰਿਕੇਟ ਨਾਲ
b) ਬਾਸਕਿੱਟ ਨਾਲ
c) ਹਾਕੀ ਨਾਲ
d) ਸ਼ਤਰੰਜ ਨਾਲ
Answer : c) ਹਾਕੀ ਨਾਲ
0 comments:
Post a Comment