Download ਵਿਰੋਧ ਅਰਥਕ ਸ਼ਬਦ Part-7
1. 'ਫੁੱਟ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਜੂਠਾ b) ਨਿਰਮਲ
c) ਹਲਾਲ d) ਘਟਿਆ
2. 'ਰਾਤ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਹਨੇਰਾ b) ਦਿਨ
c) ਲੋਅ d) ਰਾਤਾਂ
3. 'ਰੋਗੀ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਅਰੋਗੀ b) ਰੋਗਣ
c) ਰੋਗੀਆਂ d) ਰੋਗਣਾਂ
4. 'ਦੁਰਗੰਧ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਬਦਬੂ b) ਸੁਗੰਧ
c) ਬਦ d) ਭੈੜਾ
5. 'ਜੁਆਨੀ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਜੁਆਨ b) ਜੁਆਨਾਂ
c) ਬੁਢੇਪਾ d) ਢਿੱਲੜ
6. 'ਤੰਗ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਖੁੱਲ੍ਹਾ b) ਬੰਦ
c) ਢੱਕਿਆ d) ਨੰਗਾ
7. 'ਪਰਬਤ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਪਹਾੜ b) ਟਿੱਬਾ
c) ਨਦੀ d) ਮੈਦਾਨ
8. 'ਖਰਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਖੋਟਾ b) ਠੀਕ
c) ਦਰੁਸਤ d) ਚੰਗਾ
9. 'ਗਰਮ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਨਰਮ b) ਗਰਮੀ
c) ਸਰਦ d) ਬੋਹਾ
10. 'ਇੱਕ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਅੱਠ b) ਸੱਤ
c) ਪੰਜ d) ਅਨੇਕ
11. 'ਕੁਆਰਾ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਰੰਡਾ b) ਵਿਧਵਾ
c) ਵਿਆਹਿਆ d) ਛੜਾ
12. 'ਉਰੇ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਪਰੇ b) ਇੱਧਰ
c) ਇੱਥੇ d) ਕਿੱਥੇ
13. 'ਪਤਝੜ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਸਾਵਣ b) ਬਸੰਤ
c) ਰੁੱਖ d) ਇਨ੍ਹਾ ਵਿਚੋਂ ਕੋਈ ਨਹੀ
14. 'ਭੀੜ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਇਕੱਠ b) ਜਨਤਾ
c) ਵਿਹਲ d) ਇਨ੍ਹਾਂ ਵਿਚੋਂ ਕੋਈ ਨਹੀ
15. 'ਵਿਸਥਾਰ' ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ -
a) ਸੰਖੇਪ b) ਜ਼ਿਆਦਾ
c) ਲੰਬਾ d) ਲਿਖਣਾ
Answers:- 1. d) 2. b) 3. a) 4. b) 5. c) 6. a) 7. d) 8. a) 9. c) 10. d) 11. c) 12. a) 13. b) 14. c) 15. a)
0 comments:
Post a Comment